Bliss

 Every body talks about Bliss but the understanding and attainment of Bliss comes through the Lord only. When the Lord showers His grace all internal sins are eradicated and the collirium of enlightenment is obtained with which the obsession with  lust is removed, the life styles improves and Bliss is attained. But this is obtained from the Lord.
 
ਆਨੰਦ ਆਨੰਦ ਤਾਂ ਸਾਰੇ ਕਹਿੰਦੇ ਹਨ ਪਰ ਆਨੰਦ ਦੀ ਸੋਝੀ ਤੇ ਪ੍ਰਾਪਤੀ ਕੇਵਲ ਗੁਰੂ ਤੋਂ ਹੁੰਦੀ ਹੈ…ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਤਾਂ ਅੰਦਰੋਂ ਪਾਪ ਕੱਟੇ ਜਾਂਦੇ ਹਨ ਅਤੇ ਗਿਆਨ ਦਾ ਸੁਰਮਾ ਮਿਲਦਾ ਹੈ, ਜਿਸ ਨਾਲ ਮੋਹ ਤੋਂ ਛੁਟਕਾਰਾ ਹੁੰਦਾ ਹੈ ਤੇ ਜੀਵਨ ਜਾਚ ਸੰਵਰ ਜਾਂਦੀ ਹੈ, ਜਿਸ ਤੋਂ ਆਨੰਦ ਪ੍ਰਾਪਤ ਹੁੰਦਾ ਹੈ…ਇਹ ਮਿਲਦਾ ਗੁਰੂ ਤੋਂ ਹੈ! (ਪੰਨਾ 47 of my book

ਆਨੰਦੁ ਆਨੰਦੁ ਸਭੁ ਕੋ ਕਹੈ /Anand Anand Sabh ko Kahai)

Leave a comment